Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nāgī. 1. ਸਪਾਂ ਨੂੰ। 2. ਨੰਗੀ। 1. to snakes. 2. naked.
ਉਦਾਹਰਨਾ:
1. ਮੰਤ੍ਰੀ ਹੋਇ ਅਠੂਹਿਆ ਨਾਗੀ ਲਗੈ ਜਾਇ ॥ Raga Maajh 1, Vaar 22, Salok, 2, 1:1 (P: 148).
2. ਪ੍ਰਣਵਤਿ ਨਾਨਕੁ ਨਾਗੀ ਦਾਝੈ ਫਿਰਿ ਪਾਛੈ ਪਛੁਤਾਣੀਤਾ ॥ Raga Gaurhee 1, 15, 4:2 (P: 156).

SGGS Gurmukhi-English Dictionary
[P. indecl.] Not
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ. ਨੰਗੀ. ਨਗ੍ਨ. “ਪ੍ਰਣਵਤ ਨਾਨਕ ਨਾਗੀ ਦਾਝੈ.” (ਗਉ ਮਃ ੧) ਦੇਹ ਨੰਗੀ ਦਗਧ ਹੁੰਦੀ ਹੈ। 2. ਨਾਗਾਂ ਨੂੰ. ਸਰਪਾਂ ਨੂੰ. “ਮੰਤ੍ਰੀ ਹੋਇ ਅਠੂਹਿਆ, ਨਾਗੀ ਲਗੈ ਜਾਇ.” (ਮਃ ੨ ਵਾਰ ਮਾਝ) ਭਾਵ- ਵਿਦ੍ਯਾ ਅਤੇ ਲਿਆਕਤ ਸਮਝਕੇ ਕੰਮ ਨੂੰ ਹੱਥ ਪਾਉਣਾ ਚਾਹੀਏ। 3. ਸੰ. नागिन्. ਵਿ. ਸੱਪਾਂ ਵਾਲਾ। 4. ਨਾਮ/n. ਸ਼ਿਵ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits