Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nāgan(i). 1. ਸਪਨੀ, ਨਾਗ ਦੀ ਮਾਦਾ। 2. ਭਾਵ ਮਾਇਆ। 1. female snake. 2. viz., illusion.
ਉਦਾਹਰਨਾ:
1. ਨਾਗਨਿ ਹੋਵਾ ਧਰ ਵਸਾ ਸਬਦੁ ਵਸੈ ਭਉ ਜਾਇ ॥ Raga Gaurhee 1, 19, 4:1 (P: 157).
2. ਛਲ ਨਾਗਨਿ ਸਿਉ ਮੇਰੀ ਟੂਟਨਿ ਹੋਈ ॥ Raga Parbhaatee 5, Asatpadee 1, 2:1 (P: 1347).

Mahan Kosh Encyclopedia

(ਨਾਗਨੀ) ਨਾਗਿਨੀ. ਨਾਗ ਦੀ ਮਦੀਨ. ਸੱਪਣ. ਸਰਪਨੀ. “ਨਾਗਨਿ ਹੋਵਾਂ ਧਰ ਵਸਾਂ.” (ਗਉ ਮਃ ੧) “ਮਾਇਆ ਹੋਈ ਨਾਗਨੀ.” (ਮਃ ੩ ਵਾਰ ਗੂਜ ੧) 2. ਨਾਗ (ਹਾਥੀਆਂ) ਦੀ ਸੈਨਾ. ਗਜਸੈਨਾ. (ਸਨਾਮਾ). 3. ਭਾਵ- ਮਾਇਆ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits