Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nā-e. 1. ਨਾਮ ਵਿਚ। 2. ਇਸ਼ਨਾਨ ਨਾਲ, ਨਹਾਉਣ ਨਾਲ। 1. in the name. 2. by bathing, by taking a bath.
ਉਦਾਹਰਨਾ:
1. ਜਉ ਹੋਇ ਕ੍ਰਿਪਾਲ ਤ ਸਤਿਗੁਰੁ ਮੇਲੈ ਸਭਿ ਸੁਖ ਹਰਿ ਕੇ ਨਾਏ ॥ Raga Gaurhee 5, 152, 4:1 (P: 213).
ਬਾਪਾਰਿ ਗੋਵਿੰਦ ਨਾਏ ॥ (ਨਾਮ ਦੇ). Raga Aaasaa 5, 153, 1:1 (P: 408).
2. ਅੰਤਰੁ ਨਿਰਮਲੁ ਅੰਮ੍ਰਿਤ ਸਰਿ ਨਾਏ ॥ Raga Aaasaa 3, 48, 2:3 (P: 363).
ਅਠਸਠਿ ਤੀਰਥ ਮਜਨੁ ਕੀਆ ਸਤ ਸੰਗਤਿ ਪਗ ਨਾਏ ਧੂਰਿ ॥ (ਨਹਾਵੇ). Raga Saarang 4, 1, 2:2 (P: 1198).

SGGS Gurmukhi-English Dictionary
[var.] From Nāi 1.
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਹਾਏ. ਨ੍ਹਾਤੇ. “ਸਤਸੰਗਤਿ ਪਗ ਨਾਏ ਧੂਰਿ.” (ਸਾਰ ਮਃ ੪) ਸਾਧੁਸੰਗਤਿ ਦੀ ਪਗਧੂਰਿ ਨ੍ਹਾਏ। 2. ਨਾਮ ਸੇ. ਨਾਮ ਕਰਕੇ. “ਸਭ ਮੁਖ ਹਰਿ ਕੈ ਨਾਏ.” (ਗਉ ਮਃ ੫) 3. ਨੌਕੇ. ਨਾਏਂ. “ਨੌ ਨਾਏ ਏਕਾਸੀਹ.” (ਭਾਗੁ) 4. ਨਿਵਾਏ. ਝੁਕਾਏ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits