Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nā-i-k(u). ਸਵਾਮੀ, ਮਾਲਕ। Master, Lord.
ਉਦਾਹਰਨ:
ਐਸਾ ਨਾਇਕੁ ਰਾਮੁ ਹਮਾਰਾ ॥ (ਮਾਲਕ, ਸ਼ਾਹ). Raga Gaurhee, Kabir, 49, 1:1 (P: 333).
ਜੋ ਸਮਰਥ ਸਰਬ ਗੁਣ ਨਾਇਕੁ ਤਿਸੁ ਕਉ ਕਬਹੁ ਨ ਗਾਵਸਿਰੇ ॥ (ਗੁਣਾਂ ਦਾ ਮਾਲਕ, ਸੁਆਮੀ). Raga Maaroo 5, 7, 1:1 (P: 1000).
ਨਾਇਕੁ ਏਕੁ ਬਨਜਾਰੇ ਪਾਚ ॥ (ਸ਼ਾਹ). Raga Basant, Kabir, 6, 1:1 (P: 1194).

Mahan Kosh Encyclopedia

ਦੇਖੋ- ਨਾਇਕ 1. “ਤੂ ਨਾਇਕੁ ਸਗਲ ਭਉਣ.” (ਵਾਰ ਮਾਰੂ ੨ ਮਃ ੫) 2. ਦੇਖੋ- ਨਾਇਕ 3. “ਨਾਇਕੁ ਏਕੁ ਬਨਜਾਰੇ ਪਾਂਚ.” (ਬਸੰ ਕਬੀਰ) ਮਨ ਨਾਇਕ, ਪੰਜ ਵਿਕਾਰ ਵਣਜਾਰੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits