Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Navelā. ਤਾਜ਼ਾ, ਨਵਾਂ। new, fresh.
ਉਦਾਹਰਨ:
ਓਹੁ ਨੇਹੁ ਨਵੇਲਾ ॥ Raga Aaasaa 5, 150, 1:1 (P: 407).
ਕਰਿ ਸਾਂਈ ਪਿਰਹੜੀ ਰੰਗੁ ਨਵੇਲਾ ਹੋਇ ॥ (ਤਾਜ਼ਾ/ਸਜਰਾ ਭਾਵ ਜਦੋਂ ਅਜੇ ਜੁਆਨੀ ਹੀ ਹੈ). Salok, Farid, 12:2 (P: 1378).

Mahan Kosh Encyclopedia

(ਨਵੇਲ, ਨਵੇਲੜਾ, ਨਵੇਲੜੀ, ਨਵੇਲੀ) ਵਿ. ਨਵਲ. ਨਵਲਾ. ਨਵ. ਨਵੀਨ. ਜਵਾਨ. ਯੁਵਾ. ਤਰੁਣੀ. “ਨਾਨਕ ਮੁੰਧ ਨਵੇਲ ਸੁੰਦਰਿ.” (ਬਿਲਾ ਛੰਤ ਮਃ ੧) “ਮੁੰਧ ਨਵੇਲੜੀਆ ਗੋਇਲਿ ਆਈ.” (ਬਿਲਾ ਛੰਤ ਮਃ ੧) “ਓਹੁ ਨੇਹੁ ਨਵੇਲਾ ਅਪਨੇ ਪ੍ਰੀਤਮ ਸਿਉ ਲਾਗਿਰਹੈ.” (ਆਸਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits