Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Navā. 1. ਨਵ, ਨਵੀਨ, ਨਯਾ। 2. ਨੌਂਆਂ ਹੀ। 3. ਨਿਰੋਆ, ਅਰੋਗ, ਸੁਅਸਤ। 4. ਨਵਾਂ/ਤਾਜ਼ਾ ਤੇ ਖੁਸ਼। 1. new, fresh. 2. all the nine. 3. healthy. 4. safe and sound.
ਉਦਾਹਰਨਾ:
1. ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥ (ਭਾਵ ਖੁਸ਼). Raga Dhanaasaree 1, 1, 1:1 (P: 660).
2. ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥ Japujee, Guru Nanak Dev, 7:2 (P: 2).
ਨਵਾ ਖੰਡਾ ਵਿਚਿ ਜਾਣੀਆ ਅਪਨੇ ਚਜ ਵੀਚਾਰ ॥ Salok 3, 3:2 (P: 1413).
3. ਸਭ ਰੋਗ ਮਿਟਾਵੇ ਨਵਾ ਨਿਰੋਆ ॥ Raga Soohee 5, 39, 2:1 (P: 744).
4. ਸਭ ਉਮਤਿ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ ॥ Raga Raamkalee, Balwand & Sata, 8:4 (P: 968).

Mahan Kosh Encyclopedia

(ਨਵਾਂ) ਵਿ. ਨਵ. ਨਯਾ. ਨਵੀਨ (New).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits