Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Navlā-i-ā. ਨੁਹਾਇਆ, ਅਸ਼ਨਾਨ ਕਰਵਾਇਆ। bathed. ਉਦਾਹਰਨ: ਗੁਰਿ ਅੰਮ੍ਰਿਤ ਸਰਿ ਨਵਲਾਇਆ ਸਭਿ ਲਾਥੇ ਕਿਲਵਿਖ ਪੰਙੂ ॥ Raga Soohee 4, 3, 3:2 (P: 732).
|
Mahan Kosh Encyclopedia |
ਨੁਲ੍ਹਾਇਆ. ਨ੍ਹਵਾਈਆ. ਸਨਾਨ ਕਰਵਾਇਆ. “ਗੁਰਿ ਅੰਮ੍ਰਿਤਸਰਿ ਨਵਲਾਇਆ.” (ਸੂਹੀ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|