Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Navṯan. ਨਵੇਂ, ਨਵੀਨ। new.
ਉਦਾਹਰਨ:
ਕਈ ਕੋਟਿ ਨਵਤਨ ਨਾਮ ਧਿਆਵਹਿ ॥ Raga Gaurhee 5, Sukhmanee 10, 1:9 (P: 275).
ਅਹਿਨਿਸਿ ਨਵਤਨ ਨਿਰਮਲਾ ਮੈਲਾ ਕਬਹੂੰ ਨ ਹੋਇ ॥ (ਨਵਾਂ, ਭਾਵ ਸਜਰਾ). Raga Soohee 3, Vaar 15, Salok, 1, 1:4 (P: 790).
ਨਵਲ ਨਵਤਨ ਨਾਹੁ ਬਾਲਾ ਕਵਨ ਰਸਨਾ ਗੁਨ ਭਣਾ ॥ (ਨਵਾਂ, ਨਿਰੋਆ). Raga Bilaaval 5, Chhant 3, 5:4 (P: 847).

SGGS Gurmukhi-English Dictionary
[adj.] (from Sk. Nūtana) new
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਨਵਤਨੁ) ਸੰ. ਨੂਤਨ. ਵਿ. ਨਯਾ. ਨਵਾਂ. ਨਵੀਨ. “ਕਈ ਕੋਟਿ ਨਵਤਨ ਨਾਮ ਧਿਆਵਹਿ.” (ਸੁਖਮਨੀ) ਪੁਰਾਣਕਥਾ ਹੈ ਕਿ ਸ਼ੇਸ਼ਨਾਗ ਨਿੱਤ ਨਵੇਂ ਨਾਮ ਕਰਤਾਰ ਦੇ ਲੈਂਦਾ ਹੈ। 2. ਜਵਾਨ. ਜਰਾ ਰਹਿਤ. “ਗੁਣ ਨਿਧਾਨ ਨਵਤਨੁ ਸਦਾ.” (ਸ੍ਰੀ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits