Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nalī. ਨਲਕੀ। pipe viz., wind pipe.
ਉਦਾਹਰਨ:
ਛੋਛੀ ਨਲੀ ਤੰਤੁ ਨਹੀ ਨਿਕਸੈ ਨਤਰ ਰਹੀ ਉਰਝਾਈ ॥ Raga Gaurhee, Kabir, 54, 4:1 (P: 335).

SGGS Gurmukhi-English Dictionary
[1. P. n. 2. n.] 1. tube, pipe, spout. 2. shuttle (of the weaver)
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਨਲਕੀ. ਨਾਲੀ। 2. ਨਲਕੀ ਦੇ ਆਕਾਰ ਦੀ ਪਤਲੀ ਹੱਡੀ। 3. ਪਿੰਜਣੀ ਦੀ ਹੱਡੀ। 4. ਬੰਦੂਕ਼ ਦੀ ਨਾਲੀ। 5. ਜੁਲਾਹੇ ਦੀ ਨਾਲੀ. “ਛੋਛੀ ਨਲੀ ਤੰਤੁ ਨਹੀ ਨਿਕਸੈ.” (ਗਉ ਕਬੀਰ) ਇੱਥੇ ਨਲੀ ਤੋਂ ਭਾਵ- ਪ੍ਰਾਣਾਂ ਦੇ ਆਉਣ ਜਾਣ ਦੀ ਸਾਹਰਗ (wind-pipe) ਅਤੇ ਤੰਤੁ ਤੋਂ ਸ੍ਵਾਸ ਹੈ। 6. ਨੱਕ ਤੋਂ ਲਟਕਦੀਹੋਈ ਸੀਂਢ ਦੀ ਗਾੜ੍ਹੀ ਧਾਰਾ। 7. ਦੇਖੋ- ਨਲਕੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits