Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Narėh. ਮਨੁੱਖਾਂ ਦਾ। mortals, men.
ਉਦਾਹਰਨ:
ਅਸਪਤਿ ਗਜਪਤਿ ਨਰਹ ਨਰਿੰਦ ॥ Raga Tilang, Naamdev, 3, 4:1 (P: 727).
ਜਾਞੀ ਨਾਉ ਨਰਹ ਨਿਹਕੇਵਲੁ ਰਵਿ ਰਹਿਆ ਤਿਹੁ ਲੋਈ ॥ (ਮਨੁੱਖਾਂ ਤੋਂ). Raga Soohee 1, Chhant 1, 3:4 (P: 763).

Mahan Kosh Encyclopedia

ਸੰ. ਨਿਰੀਹ. ਵਿ. ਇੱਛਾ ਰਹਿਤ. ਕਾਮਨਾ ਤੋਂ ਬਿਨਾ. “ਨਰਹ ਨਿਹਕੇਵਲ ਰਵਰਹਿਆ ਤਿਹੁ ਲੋਈ.” (ਸੂਹ ਛੰਤ ਮਃ ੧) 2. ਨਾਮ/n. ਨਰ-ਹਯ ਦਾ ਸੰਖੇਪ. ਕਿੰਨਰ ਦੇਵਤਾ, ਜਿਨ੍ਹਾਂ ਦਾ ਧੜ ਆਦਮੀ ਦਾ ਅਤੇ ਮੂੰਹ ਘੋੜੇ ਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits