Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Narbaḏ. ਨ+ਅਰਬਦ, ਅਰਬਾਂ ਤੋਂ ਪਰੇ ਭਾਵ ਬੇਅੰਤ। countless years.
ਉਦਾਹਰਨ:
ਅਰਬਦ ਨਰਬਦ ਧੁੰਧੂਕਾਰਾ ॥ Raga Maaroo 1, Solhaa 15, 1:1 (P: 1035).

SGGS Gurmukhi-English Dictionary
[n.] An enormous number, trillion
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਰ-ਅਵਦ. ਆਦਮੀ ਤੋਂ ਜੋ ਨਾ ਬਯਾਨ (ਬਿਆਨ) ਕੀਤਾ ਜਾ ਸਕੇ. ਇਨਸਾਨ ਦੀ ਕਥਨ- ਸ਼ਕਤਿ ਤੋਂ ਬਾਹਰ. “ਅਰਬਦ ਨਰਬਦ ਧੁੰਧੂਕਾਰਾ.” (ਮਾਰੂ ਸੋਲਹੇ ਮਃ ੧) ਆਰਬਧ (ਆਰੰਭ) ਕਾਲ ਵਿੱਚ ਨਰ ਅਵਦ ਧੁੰਧੂਕਾਰ ਸੀ. ਭਾਵ- ਰਚਨਾ ਤੋਂ ਪਹਿਲਾਂ ਸੁੰਨਦਸ਼ਾ ਸੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits