Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Naḏī. ਜਲ ਧਾਰਾ, ਦਰਿਆ। river, rivulet, stream.
ਉਦਾਹਰਨ:
ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ ॥ Raga Maajh 1, Vaar 26, Salok, 1, 1:24 (P: 150).
ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤਿ ਤੇਰੀ ॥ Raga Goojree 5, Vaar 9ਸ, 5, 1:1 (P: 520).

SGGS Gurmukhi-English Dictionary
[P. n.] Stream, river
SGGS Gurmukhi-English Data provided by Harjinder Singh Gill, Santa Monica, CA, USA.

English Translation
n.f. river, stream.

Mahan Kosh Encyclopedia

ਸੰ. ਨਾਮ/n. ਨਦ (ਸ਼ੋਰ) ਕਰਨ ਵਾਲੀ ਜਲਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀਹੋਈ ਬਰਫ ਤੋਂ ਬਣੀਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ਼{1203} ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਅਰਥਾਤ- ਜਿਸਦਾ ਪਾਟ (ਚੌੜਾਈ) ਸੋਲਾਂ ਹਜ਼ਾਰ ਗਜ਼ ਤੋਂ ਕਮ ਹੋਵੇ, ਉਹ ਨਦੀ ਨਹੀਂ ਕਹੀਜਾਂਦੀ. “ਨਦੀਆਂ ਵਿਚਿ ਟਿਬੇ ਦੇਖਾਲੇ.” (ਮਃ ੧ ਵਾਰ ਮਾਝ).

Footnotes:
{1203} ਧਨੁਸ਼ ਚਾਰ ਹੱਥ ਦਾ ਹੁੰਦਾ ਹੈ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits