Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nath-hāre. ਨਕੇਲ ਨੂੰ ਹੱਥ ਵਿਚ ਰਖਨ ਵਾਲਾ, ਭਾਵ ਵਸ ਵਿਚ ਰਖਣ ਵਾਲਾ ਆਪਣੀ ਇਛਾ ਅਨੁਸਾਰ ਤੋਰਨ ਵਾਲਾ। one who puts nose-string, viz., who restraint/disciplines. ਉਦਾਹਰਨ: ਜਗੰਨਾਥ ਸਭਿ ਜੰਤ੍ਰ ਉਪਾਏ ਨਕਿ ਖੀਨੀ ਸਭ ਨਥਹਾਰੇ ॥ Raga Nat-Naraain 4, Asatpadee 2, 8:1 (P: 981).
|
|