Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏẖaᴺḏẖ(u). 1. ਕਜੀਏ, ਸੰਸਾਰਿਕ ਝਮੇਲੇ, ਵਿਅਰਥ ਭਜ ਦੌੜ। 2. ਕੰਮ ਕਾਜ, ਬਿਖੇੜੇ। 1. false pursuits, worldly affairs, fetters. 2. pursuits, strifes.
ਉਦਾਹਰਨਾ:
1. ਐਥੈ ਧੰਧੁ ਪਿਟਾਈਐ ਸਚੁ ਲਿਖਤੁ ਪਰਵਾਨੁ ॥ (ਸੰਸਾਰਿਕ ਕਾਰ ਵਿਚ ਖੁਆਰ ਹੋਣਾ). Raga Sireeraag 1, 19, 4:1 (P: 21).
ਮਮਤਾ ਮੋਹੁ ਸੁ ਬੰਧਨਾ ਪੁਤ੍ਰ ਕਲਤ੍ਰ ਸੁ ਧੰਧੁ ॥ (ਜੰਜਾਲ, ਝਮੇਲੇ). Raga Bihaagarhaa 4, Vaar 7ਸ, 3, 1:2 (P: 551).
ਸਤਿਗੁਰ ਬਾਝਹੁ ਸਭੁ ਧੰਧੁ ਕਮਾਵੈ ਵੇਖਹੁ ਮਨਿ ਵੀਚਾਰੀ ਜੀਉ ॥ (ਚੋਟੀ ਬੱਧਾ ਕੰਮ ਕਰਨਾ). Raga Maaroo 3, Asatpadee 1, 7:3 (P: 1016).
2. ਬਿਖਿਆ ਕਾ ਸਭੁ ਧੰਧੁ ਪਸਾਰੁ ॥ Raga Bhairo 5, 33, 1:1 (P: 1145).

Mahan Kosh Encyclopedia

(ਧੰਧੜਾ, ਧੰਧਾ) ਦੇਖੋ- ਧੰਦਾ. “ਮੈ ਛਡਿਆ ਸਭੋ ਧੰਧੜਾ.” (ਸ੍ਰੀ ਮਃ ੫ ਪੈਪਾਇ) “ਮਨ ਤੇ ਬਿਸਰਿਓ ਸਗਲੋ ਧੰਧਾ.” (ਧਨਾ ਮਃ ੫) “ਐਥੈ ਧੰਧੁਪਿਟਾਈ.” (ਸ੍ਰੀ ਮਃ ੧) 2. ਵਿਹਾਰ. ਸੰਬੰਧ. “ਪਰਨਾਰੀ ਸਿਉ ਘਾਲੈ ਧੰਧਾ.” (ਭੈਰ ਨਾਮਦੇਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits