Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖom(u). ਇਕ ਰਿਸ਼ੀ ਜੋ ਪਾਂਡਵਾਂ ਦਾ ਪ੍ਰੋਹਤ ਸੀ। one of the Rishi who was the family priest of pandavas. ਉਦਾਹਰਨ: ਗਾਵੈ ਗੁਣ ਧੋਮੁ ਅਟਲ ਮੰਡਲਵੈ ਭਗਤ ਭਾਇ ਰਸੁ ਜਾਣਿਓ ॥ Sava-eeay of Guru Nanak Dev, Kal-Sahaar, 3:3 (P: 1389).
|
SGGS Gurmukhi-English Dictionary |
[Desi n.] The sage dhruva
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਧੌਮ੍ਯ. ਨਾਮ/n. ਧੂਮ ਰਿਖੀ ਦਾ ਪੁਤ੍ਰ, ਉੱਦਾਲਕ ਦਾ ਗੁਰੂ ਅਤੇ ਦੇਵਲ ਰਿਖੀ ਦਾ ਛੋਟਾ ਭਾਈ, ਜੋ ਪਾਂਡਵਾਂ ਦਾ ਪੁਰੋਹਿਤ ਸੀ. “ਗਾਵੈ ਗੁਣ ਧੋਮੁ.” (ਸਵੈਯੇ ਮਃ ੧ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|