Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏẖo-ī. 1. ਧੋ ਦਿਤੀ। 2. ਧੋਂਦੀ ਹੈ। 3. ਧੋਤੀ ਹੋਈ। 1. washes away. 2. washes, cleans. 3. washed.
ਉਦਾਹਰਨਾ:
1. ਹਰਿ ਗੁਣ ਗਾਣਿ ਮਿਲੈ ਮਲੁ ਧੋਈ ॥ Raga Gaurhee 1, 11, 1:2 (P: 225).
2. ਸਗਲ ਸ੍ਰਿਸਟਿ ਉਆ ਕੇ ਚਰਨ ਮਲਿ ਧੋਈ ॥ (ਧੋਂਦੀ ਹੈ). Raga Aaasaa 5, 63, 2:2 (P: 386).
3. ਕਬੀਰ ਐਸਾ ਜੰਤੁ ਇਕੁ ਦੇਖਿਆ ਜੈਸੀ ਧੋਈ ਲਾਖੁ ॥ Salok, Kabir, 139:1 (P: 1371).

Mahan Kosh Encyclopedia

ਵਿ. ਧੋਤੀ ਹੋਈ. ਸਾਫ ਕੀਤੀ. “ਐਸਾ ਜੰਤੁ ਇਕ ਦੇਖਿਆ ਜੈਸੀ ਧੋਈ ਲਾਖ.” (ਸ. ਕਬੀਰ) ਭਾਵ- ਪਾਖੰਡੀ ਤੋਂ ਹੈ, ਜੋ ਬਾਹਰੋਂ ਸਾਫ ਨਜ਼ਰ ਆਉਂਦਾ ਹੈ। 2. ਦੇਖੋ- ਦ੍ਰੋਹੀ ਅਤੇ ਧ੍ਰੋਹੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits