Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖūraṯ(u). ਧੂੜੀ ਧਾਰਨ ਕਰਨ ਵਾਲਾ ਭਾਵ ਜੋਗੀ। disguiser viz., Yogi. ਉਦਾਹਰਨ: ਧੂਰਤੁ ਸੋਈ ਜਿ ਧੁਰ ਕਉ ਲਾਗੈ ॥ Raga Saarang 5, 90, 1:1 (P: 1221).
|
Mahan Kosh Encyclopedia |
ਵਿ. ਧੁਰ-ਰਤ. ਮੂਲਸ੍ਥਾਨ ਨਾਲ ਪ੍ਰੇਮ ਕਰਨ ਵਾਲਾ. “ਧੂਰਤੁ ਸੋਈ ਜਿ ਧੁਰ ਕਉ ਲਾਗੈ.” (ਸਾਰ ਮਃ ੫) 2. ਦੇਖੋ- ਧੂਰਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|