Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏẖīraj(u). ਸ਼ਾਂਤੀ, ਟਿਕਾਓ। patience, peace, composure, satisfaction.
ਉਦਾਹਰਨ:
ਕਰਿ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜੁ ਪਾਇਆ ॥ (ਸ਼ਾਂਤੀ, ਟਿਕਾਓ). Raga Gaurhee 5, 125, 3:1 (P: 206).
ਉਦਾਹਰਨ:
ਜਤੁ ਪਾਹਾਰਾ ਧੀਰਜੁ ਸੁਨਿਆਰ ॥ (ਮਨ ਦੀ ਟਿਕਾਓ ਵਾਲੀ ਅਵਸਥਾ). Japujee, Guru Nanak Dev, 38:1 (P: 8).

Mahan Kosh Encyclopedia

(ਧੀਰਜ) ਸੰ. ਧੈਯਰਯ. ਨਾਮ/n. ਚਿੱਤ ਦਾ ਟਿਕਾਉ. ਦ੍ਰਿੜ੍ਹਤਾ. ਇਸਤਿਕ਼ਲਾਲ. ਕਲੇਸ਼ ਵਿੱਚ ਮਨ ਦੀ ਇਸ੍ਥਿਤਿ. “ਧੀਰਜ ਮਨਿ ਭਏ ਹਾਂ.” (ਆਸਾ ਮਃ ੫) “ਧੀਰਜੁ ਜਸੁ ਸੋਭਾ ਤਿਹ ਬਨਿਆ.” (ਬਾਵਨ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits