Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖīrak. ਧੀਰਜ, ਹੌਂਸਲਾ ਬਨ੍ਹਾਣਾ। consolation. ਉਦਾਹਰਨ: ਭਾਵੈ ਧੀਰਕ ਭਾਵੈ ਧਕੇ ਏਕ ਵਡਾਈ ਦੇਇ ॥ Raga Aaasaa 1, 3, 1:2 (P: 349). ਜਾ ਕੀ ਧੀਰਕ ਇਸੁ ਮਨਹਿ ਸਧਾਰੇ ॥ (ਧੀਰਜ). Raga Soohee 5, 13, 3:2 (P: 739).
|
SGGS Gurmukhi-English Dictionary |
[n.] (from Sk. Dhairayam) steadfastness, resoluteness
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਧੀਰਕੁ) ਨਾਮ/n. ਧੀਰਜ. ਚਿੱਤ ਦੀ ਦ੍ਰਿੜ੍ਹਤਾ. “ਅੰਦਰਿ ਧੀਰਕ ਹੋਇ ਪੂਰਾ ਪਾਇਸੀ.” (ਮਃ ੩ ਵਾਰ ਗੂਜ ੧) 2. ਧਰਵਾਸਾ. ਦਿਲਾਸਾ. “ਭਾਵੈ ਧੀਰਕ ਭਾਵੈ ਧਕੇ.” (ਆਸਾ ਮਃ ੧) “ਜਾਕੀ ਧੀਰਕ ਇਸੁ ਮਨਹਿ ਸਧਾਰੇ.” (ਸੂਹੀ ਮਃ ੫) 3. ਵਿ. ਧੀਰਜ ਕਰਨ ਵਾਲਾ. ਧੈਰਯ ਕਰਤਾ. “ਧੀਰਕ ਹਰਿ ਸਾਬਾਸਿ.” (ਮਾਰੂ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|