Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏẖīr. 1. ਧੀਰਜ, ਸ਼ਾਂਤੀ, ਟਿਕਾਉ। 2. ਧੀਰਤ੍ਵ, ਧੀਰਜ ਦਾ ਭਾਵ। 3. ਧੀਰਜ ਵਾਨ। 4. ਧੀਰਜ/ਹੌਂਸਲਾ ਦੇਣ ਵਾਲੀ। 5. ਠਹਿਰ/ਟਿਕ ਸਕਨਾ। 6. ਆਸਰਾ, ਹੌਂਸਲਾ। 2. patience, calmness. 3. steadfast, patient, tolerant. 4. aspiring, encouraging. 5. stable. 6. support.
ਉਦਾਹਰਨਾ:
1. ਸਚੀ ਸੰਗਤਿ ਬੈਸਣਾ ਸਚਿ ਨਾਮਿ ਮਨੁ ਧੀਰ ॥ Raga Sireeraag 3, Asatpadee 25, 1:3 (P: 69).
2. ਨਾਨਕ ਭਗਤ ਆਨੰਦ ਮੈ ਪੇਖਿ ਪ੍ਰਭ ਕੀ ਧੀਰ ॥ Raga Bilaaval 5, 72, 2:2 (P: 819).
3. ਸਾ ਮਤਿ ਨਿਰਮਲ ਕਹੀਅਤ ਧੀਰ ॥ (ਭਾਵ ਪਕੀ, ਚ੍ਰਿੜ). Raga Gaurhee 5, 161, 1:1 (P: 198).
ਖਲ ਮੁਗਧ ਮੂੜ ਕਟਾਖ੍ਯ੍ਯ ਸ੍ਰੀਧਰ ਭਏ ਗੁਣ ਮਤਿ ਧੀਰ ॥ Raga Goojree 5, Asatpadee 2, 6:2 (P: 508).
ਤੁਮ ਗੰਭੀਰ ਧੀਰ ਉਪਕਾਰੀ ਹਮ ਕਿਆ ਬਪੁਰੇ ਜੰਤਰੀਆ ॥ Raga Saarang 5, 45, 2:1 (P: 1213).
4. ਮਿਲੁ ਮਿਲੁ ਸਖੀ ਗੁਣ ਕਹੁ ਮੇਰੇ ਪ੍ਰਭ ਕੇ ਲੇ ਸਤਿਗੁਰ ਕੀ ਮਤਿ ਧੀਰ ॥ Raga Gond 5, 6, 3:1 (P: 862).
5. ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰ ॥ Raga Raamkalee 1, Oankaar, 44:2 (P: 936).
ਉਦਾਹਰਨ:
ਕੰਧੀ ਉਤੈ ਰੁਖੜਾ ਕਿਚਰਕੁ ਬੰਨੈ ਧੀਰ ॥ Salok ਫਰੀਦ, 196:1 (P: 1382).
6. ਜਾ ਕਉ ਭਈ ਤੁਮਾਰੀ ਧੀਰ ॥ Raga Nat-Naraain 5, 3, 1:1 (P: 978).
ਜੈਸੀ ਦਾਸੇ ਧੀਰ ਮੀਰ ॥ Raga Basant 5, 6, 1:3 (P: 1181).

SGGS Gurmukhi-English Dictionary
[n.] (from Sk. Dhairayam) steadfastness, resoluteness, courage, support
SGGS Gurmukhi-English Data provided by Harjinder Singh Gill, Santa Monica, CA, USA.

English Translation
n.m. same as ਧੀਰਜ; adj. same as ਧੀਰਜਵਾਨ.

Mahan Kosh Encyclopedia

ਨਾਮ/n. ਧੀਰਜ (ਧੈਰਯ) ਦਾ ਸੰਖੇਪ. “ਦਮੜਾ ਪਲੈ ਨ ਪਵੈ, ਨਾਕੋ ਦੇਵੈ ਧੀਰ.” (ਸ੍ਰੀ ਅ: ਮਃ ੫) 2. ਸੰ. ਵਿ. ਧੀਰਜ ਵਾਲਾ. ਜੋ ਛੇਤੀ ਘਬਰਾਵੇ ਨਾ. ਸ਼ਾਂਤ. “ਸਚਿ ਨਾਮਿ ਮਨ ਧੀਰ.” (ਸ੍ਰੀ ਅ: ਮਃ ੩) “ਧੀਰ ਤੁਰੰਗਨਿ ਰੁਚਿਰ ਮਹਾਨ.” (ਗੁਪ੍ਰਸੂ) 3. ਬਲਵਾਨ। 4. ਨੰਮ੍ਰ. ਹੌਮੈ ਰਹਿਤ। 5. ਗੰਭੀਰ। 6. ਨਾਮ/n. ਕੇਸਰ। 7. ਇੱਕ ਖਤ੍ਰੀ ਜਾਤਿ. “ਧੀਰ ਨਿਹਾਲੂ ਤੁਲਸੀਆ.” (ਗੁਪ੍ਰਸੂ) 8. ਧੀਰਤਾ. ਧੀਰਤ੍ਵ. ਧੀਰਜ ਦਾ ਭਾਵ. “ਭਗਤ ਆਨੰਦਮੈ ਪੇਖਿ ਪ੍ਰਭ ਕੀ ਧੀਰ.” (ਬਿਲਾ ਮਃ ੫) 9. ਡਿੰਗ. ਸੂਰਜ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits