Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏẖāri-o. 1. ਅਪਣਾਉਂਦਾ, ਹਿਰਦੇ ਵਿਚ ਟਿਕਾਉਂਦਾ। 2. ਰਖਿਆ। 3. ਬਣਾਇਆ, ਸਿਰਜਿਆ, ਥਾਪਿਆ। 4. ਆਸਰਾ ਦਿੱਤਾ। 1. keeps, enshrines. 2. put. 3. established. 4. protected.
ਉਦਾਹਰਨਾ:
1. ਉਨਮਤ ਮਾਨ ਹਿਰਿਓ ਮਨ ਮਾਹੀ ਗੁਰ ਕਾ ਸਬਦੁ ਨ ਧਾਰਿਓ ਰੇ ॥ Raga Gaurhee, Kabir, 56, 2:2 (P: 335).
2. ਚਤੁਰ ਦਿਸਾ ਕੀਨੋ ਬਲੁ ਅਪਨਾ ਸਿਰ ਊਪਰਿ ਕਰੁ ਧਾਰਿਓ ॥ Raga Dhanaasaree 5, 45, 1:1 (P: 681).
3. ਆਪੇ ਸਚੁ ਧਾਰਿਓ ਸਭੁ ਸਾਚਾ ਸਚੇ ਸਚਿ ਵਰਤੀਜਾ ਹੇ ॥ Raga Maaroo 5, Solhaa 3, 4:3 (P: 1073).
ਸੁਰਿ ਨਰ ਸਪਤ ਸਮੁਦ੍ਰ ਕਿਅ ਧਾਰਿਓ ਤ੍ਰਿਭਵਣ ਜਾਸੁ ॥ (ਟਿਕਾਇਆ). Sava-eeay of Guru Ramdas, Nal-y, 5:3 (P: 1399).
4. ਗਰਭ ਕੁੰਟ ਮਹਿ ਜਿਨਹਿ ਧਾਰਿਓ ਨਹੀ ਬਿਖੈ ਬਨ ਮਹਿ ਹੋਰ ॥ (ਭਾਵ ਬਚਾਇਆ). Raga Kedaaraa 5, 10, 2:1 (P: 1121).

.

© SriGranth.org, a Sri Guru Granth Sahib resource, all rights reserved.
See Acknowledgements & Credits