Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏẖāri-ā. 1. ਟਿਕਾਇਆ ਹੋਇਆ ਹੈ, ਆਸਰਾ ਦਿੱਤਾ ਹੋਇਆ ਹੈ। 2. ਗ੍ਰਹਿਣ ਕੀਤਾ, ਲਿਆ। 3. ਧਰਿਆ, ਰਖਿਆ। 4. ਸਿਰਜੇ, ਬਣਾਏ। 5. ਕਰਾਇਆ। 1. supported, installed, infused. 2. assumed, holding. 3. put. 4. established. 5. placed (reliance).
ਉਦਾਹਰਨਾ:
1. ਜਿਨਿ ਕਰਿ ਕਾਰਣੁ ਧਾਰਿਆ ਸੋਈ ਸਾਰ ਕਰੇਇ ॥ Raga Sireeraag 3, 60, 2:1 (P: 37).
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥ (ਟਿਕਾਇਆ, ਸਥਾਪਿਤ ਕੀਤਾ). Raga Raamkalee, Balwand & Sata, Vaar 7:2 (P: 968).
ਵੇਕੀ ਜੰਤ ਉਪਾਇ ਅੰਤਰਿ ਕਲ ਧਾਰਿਆ ॥ (ਟਿਕਾਈ). Raga Maaroo 5, Vaar 1:6 (P: 1094).
2. ਜਿਸੁ ਕਾਰਣਿ ਤਨੁ ਧਾਰਿਆ ਸੋ ਪ੍ਰਭੁ ਡਿਠਾ ਨਾਲਿ ॥ (ਜਨਮ ਲਿਆ). Raga Sireeraag 5, 87, 2:1 (P: 48).
ਗੁਰ ਗਿਆਨੁ ਖੜਗੁ ਹਥਿ ਧਾਰਿਆ ਜਮੁ ਮਾਰਿਅੜਾ ਜਮਕਾਲਿ ॥ (ਧਾਰਨ ਕਰ/ਫੜ ਕੇ). Raga Gaurhee 4, Karhalay, 2, 7:2 (P: 235).
ਸਾਧ ਰੂਪ ਅਪਨਾ ਤਨੁ ਧਾਰਿਆ ॥ (ਧਾਰਨ ਕੀਤਾ, ਬਣਾਇਆ). Raga Maaroo 5, 19, 4:7 (P: 1005).
3. ਸੇ ਮਥੇ ਨਿਹਚਲ ਰਹੇ ਜਿਨ ਗੁਰਿ ਧਾਰਿਆ ਹਥੁ ॥ Raga Sireeraag 5, 90, 3:2 (P: 49).
4. ਅਨਦ ਬਿਨੋਦ ਭਰੇਪੁਰਿ ਧਾਰਿਆ ॥ Raga Aaasaa 5, 24, 1:1 (P: 376).
ਉਦਾਹਰਨ:
ਤੂ ਸਚਾ ਸਾਹਿਬੁ ਸਚੁ ਸਚੁ ਸਭੁ ਧਾਰਿਆ ॥ (ਬਣਾਇਆ). Raga Maaroo 5, Vaar 1:1 (P: 1094).
5. ਅਉਖਧ ਮੰਤ੍ਰ ਮੂਲ ਮਨ ਏਕੈ ਮਨਿ ਬਿਸ੍ਵਾਸੁ ਪ੍ਰਭ ਧਾਰਿਆ ॥ Raga Dhanaasaree 5, 16, 2:1 (P: 675).

.

© SriGranth.org, a Sri Guru Granth Sahib resource, all rights reserved.
See Acknowledgements & Credits