Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏẖār-hu. 1. ਧਾਰਨ ਕਰੋ ਲਿਆਓ ਭਾਵ ਕਰੋ/ਕਰਾਓ। 2. ਧਾਰਨ ਕਰੋ ਭਾਵ ਲਿਆਓ। 1. show, take, be; enshrine. 2. keep.
ਉਦਾਹਰਨਾ:
1. ਹਮ ਭੂਲ ਚੂਕ ਗੁਰ ਕਿਰਪਾ ਧਾਰਹੁ ਜਨ ਨਾਨਕ ਕੁਤਰੇ ਕਾਢੇ ॥ Raga Gaurhee 4, 59, 4:2 (P: 171).
ਹਮ ਬਾਰਿਕ ਕਉ ਰਿਦ ਉਸਤਤਿ ਧਾਰਹੁ ਹਮ ਕਰਹ ਪ੍ਰਭੂ ਸਿਮਰਣੇ ॥ (ਲਿਆਓ, ਧਾਰਨ ਕਰਾਓ). Raga Nat-Naraain 4, 6, 3:2 (P: 977).
2. ਪਤਿਤ ਪਾਵਨ ਪ੍ਰਭ ਬਿਰਦੁ ਤੁਮ੍ਹ੍ਹਾਰੋ ਹਮਰੇ ਦੋਖ ਰਿਦੈ ਮਤ ਧਾਰਹੁ ॥ Raga Bilaaval 5, 123, 1:1 (P: 829).

.

© SriGranth.org, a Sri Guru Granth Sahib resource, all rights reserved.
See Acknowledgements & Credits