Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖān(i). (ਦਾਨ ਵਿਚ ਲਏ) ਅੰਨ ਦੇ। grain got in charity. ਉਦਾਹਰਨ: ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ ਏਤੁ ਧਾਨਿ ਖਾਧੈ ਤੇਰਾ ਜਨਮੁ ਗਇਆ ॥ Raga Aaasaa 3, Patee, 6:2 (P: 435).
|
Mahan Kosh Encyclopedia |
ਧਾਨ (ਅੰਨ) ਦੇ. “ਏਤੁ ਧਾਨਿ ਖਾਧੈ ਤੇਰਾ ਜਨਮੁ ਗਇਆ.” (ਆਸਾ ਪਟੀ ਮਃ ੩) ਦੇਖੋ- ਧਾਨ ਅਤੇ ਧਾਨ੍ਯ। 2. ਅੰਨ (ਬੀਜ) ਨਾਲ. “ਇਹੁ ਮਨ ਸੀਤੋ ਤੁਮਰੈ ਧਾਨਿ.” (ਸਾਰ ਮਃ ੫) ਆਪ ਦੇ ਨਾਮਬੀਜ ਨਾਲ ਮਨਰੂਪ ਖੇਤ ਵੀਜਿਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|