Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖāṇak. ਭਿਆਨਕ ਜਿਹੇ ਰੂਪ ਵਿਚ, ਧਣਖਧਾਰੀ ਜੀਵਨ ਬਤੀਤ ਕਰਨ ਵਾਲੀ ਇਕ ਕੌਮ। huntsman, dreadful. ਉਦਾਹਰਨ: ਧਾਣਕ ਰੂਪਿ ਰਹਾ ਕਰਤਾਰ ॥ Raga Sireeraag 1, 29, 1:4 (P: 24).
|
SGGS Gurmukhi-English Dictionary |
[H. n.] Member of a low caste of hunters using bow and arrows
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਧਾਨੁਸ਼੍ਕ. ਨਾਮ/n. ਧਨੁਖਧਾਰੀ। 2. ਭੀਲ ਕਿਰਾਤ ਆਦਿ ਜੰਗਲੀ ਲੋਕਾਂ ਦਾ ਨਾਉਂ ਧਾਣਕ ਹੋਣ ਦਾ ਕਾਰਣ ਇਹ ਹੈ ਕਿ ਉਹ ਧਨੁਖ ਰਖਦੇ ਹਨ, ਜਿਸ ਨਾਲ ਸ਼ਿਕਾਰ ਮਾਰਦੇ ਹਨ। 3. ਭੀਲਾਂ ਵਿੱਚੋਂ ਨਿਕਲੀ ਇੱਕ ਨੀਚ ਜਾਤਿ, ਜੋ ਪੰਜਾਬ ਵਿੱਚ ਅਨੇਕ ਥਾਂ ਦੇਖੀਦੀ ਹੈ. “ਧਾਣਕ ਰੂਪਿ ਰਹਾ ਕਰਤਾਰ.” (ਸ੍ਰੀ ਮਃ ੧) ਗੁਰੂ ਨਾਨਕਦੇਵ ਨੇ ਇੱਕ ਵਾਰ ਸਿੱਖਾਂ ਦੀ ਪਰੀਖ੍ਯਾ ਕਰਨ ਲਈ ਧਾਣਕ ਦਾ ਰੂਪ ਧਾਰਿਆ ਸੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|