Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖā-ī-ai. ਦੌੜਦੇ/ਭਟਕਦੇ ਫਿਰਨਾ। running after, roaming. ਉਦਾਹਰਨ: ਸਚਿ ਨ ਧਰੇ ਪਿਆਰੁ ਧੰਧੈ ਧਾਈਐ ॥ Raga Maajh 1, Vaar 20:3 (P: 147). ਭੀਤਿ ਊਪਰੇ ਕੇਤਕੁ ਧਾਈਐ ਅੰਤਿ ਓਰਕੋ ਆਹਾ ॥ (ਭਜੀਐ, ਦੌੜੀਐ). Raga Aaasaa 5, 123, 2:2 (P: 402). ਨਾ ਤੂ ਆਵਹਿ ਵਸਿ ਧਰਤੀ ਧਾਈਐ ॥ (ਧਾਉਣ/ਫਿਰਨ, ਚੱਕਰ ਲਾਉਣ ਨਾਲ). Raga Raamkalee 5, Vaar 10:4 (P: 962).
|
|