Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖā-i. ਦੌੜ ਕੇ, ਧਾਅ ਕੇ। quickly, run through. ਉਦਾਹਰਨ: ਜੇ ਸਉ ਅੰਮ੍ਰਿਤ ਨੀਰੀਐ ਭੀ ਬਿਖੁ ਫਲੁ ਲਾਗੈ ਧਾਇ ॥ Raga Sireeraag 3, Asatpadee 19, 4:2 (P: 65). ਸੰਸਾਰ ਸਾਗਰ ਤੇ ਰਖਿਅਨੁ ਬਹੁੜਿ ਨ ਜਨਮੈ ਧਾਇ ॥ (ਭਟਕਦਾ). Raga Maajh 5, Baaraa Maaha-Maajh, 13:8 (P: 136).
|
SGGS Gurmukhi-English Dictionary |
[P. n.] Run, rush
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਧਾਤ੍ਰੀ. ਦਾਈ। 2. ਸੰ. ਧਾਤਕੀ. ਇਕ ਝਾੜੀ, ਜਿਸ ਦੇ ਸੰਸਕ੍ਰਿਤ ਨਾਮ ਮਦ੍ਯਵਾਸਿਨੀ, ਮਦ੍ਯਪੁਸ਼ਪਾ, ਤਵ੍ਰਿਜ੍ਵਾਲਾ, ਅਗਨਿਜ੍ਵਾਲਾ ਆਦਿ ਹਨ. L. Woodforidia Floribunda. ਇਸ ਦੇ ਫੁੱਲ ਨਸ਼ੀਲੇ ਹੁੰਦੇ ਹਨ, ਜੋ ਸ਼ਰਾਬ ਦੀ ਲਾਹਣ ਨੂੰ ਛੇਤੀ ਤਿਆਰ ਕਰਨ ਅਤੇ ਸ਼ਰਾਬ ਨੂੰ ਤੇਜ਼ ਕਰਨ ਵਿੱਚ ਸਹਾਯਤਾ ਦੇਂਦੇ ਹਨ. “ਜੇ ਸਉ ਅੰਮ੍ਰਿਤੁ ਨੀਰੀਐ, ਭੀ ਬਿਖੁ ਫਲ ਲਾਗੈ ਧਾਇ.” (ਆਸਾ ਅ: ਮਃ ੩) ਇਸੇ ਦਾ ਨਾਮ ਧਾਵ ਅਤੇ ਧਾਵਾ ਹੈ. ਦੇਖੋ- ਧਾਵਾ 3. 3. ਕ੍ਰਿ. ਵਿ. ਦੌੜਕੇ. ਨੱਠਕੇ. ਦੇਖੋ- ਧਾਵਨ. “ਧਾਇ ਧਾਇ ਕ੍ਰਿਪਨ ਸ੍ਰਮ ਕੀਨੋ.” (ਟੋਡੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|