Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏẖarai. 1. ਰਖਦਾ। 2. ਆਸਰਾ ਦੇਣ ਵਾਲਾ। 3. ਧਰਤੀ ਵਿਚ। 1. install, place, hold, surrender. 2. supporter, sustainer. 3. ground.
ਉਦਾਹਰਨਾ:
1. ਕਲਾ ਧਰੈ ਹਿਰੈ ਸੁਈ ॥ (ਭਾਵ ਪ੍ਰਦਾਨ ਕਰਦਾ). Raga Maajh 1, Vaar 13, Salok, 1, 7:3 (P: 144).
ਜਬ ਆਪਹਿ ਆਪਿ ਆਪਨੀ ਜੋਤਿ ਧਰੈ ॥ (ਰਖੇ). Raga Gaurhee 5, Sukhmanee 21, 2:7 (P: 291).
ਜਿਸ ਕਾ ਜੀਉ ਤਿਸੁ ਆਗੈ ਧਰੈ ॥ (ਅਰਪਨ ਕਰੇ). Raga Dhanaasaree 1, 4, 3:2 (P: 661).
ਅਪਨੀ ਕੀਮਤਿ ਆਪੇ ਧਰੈ ॥ (ਰਖਦਾ ਭਾਵ ਪਾਉਂਦਾ ਹੈ). Raga Raamkalee 1, 8, 3:2 (P: 878).
2. ਇਕ ਓਟ ਕੀਜੈ ਜੀਉ ਦੀਜੈ ਆਸ ਇਕ ਧਰਣੀ ਧਰੈ ॥ Raga Raamkalee 5, Chhant 4, 3:3 (P: 926).
3. ਸੋ ਮਾਇਆ ਲੈ ਗਾਡੈ ਧਰੈ ॥ (ਧਰਤੀ ਵਿਚ ਦਬਦਾ ਹੈ). Raga Saarang, Naamdev, 1, 3:2 (P: 1252).

.

© SriGranth.org, a Sri Guru Granth Sahib resource, all rights reserved.
See Acknowledgements & Credits