Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏẖarī. ਰਖੀ। installed, laid, placed, taken.
ਉਦਾਹਰਨ:
ਨਾਨਕ ਗੁਰਮੁਖਿ ਪਰਗਟੁ ਹੋਇਆ ਜਾ ਕਉ ਜੋਤਿ ਧਰੀ ਕਰਤਾਰਿ ਜੀਉ ॥ Raga Sireeraag 1, Asatpadee 28, 15:3 (P: 72).
ਪਉਣ ਉਪਾਇ ਧਰੀ ਸਭ ਧਰਤੀ ਜਲ ਅਗਨੀ ਕਾ ਬੰਧੁ ਕੀਆ ॥ (ਕਾਇਮ ਕੀਤੀ). Raga Aaasaa 1, 7, 1:1 (P: 350).
ਸਖੀ ਸਾਜਨੀ ਕੇ ਹਉ ਚਰਨ ਸਰੇਵਉ ਹਰਿ ਗੁਰ ਕਿਰਪਾ ਤੇ ਨਦਰਿ ਧਰੀ ॥ (ਕੀਤੀ). Raga Aaasaa 1, 22, 2:2 (P: 356).
ਉਦਾਹਰਨ:
ਜੁਗੁ ਜੁਗੁ ਜੀਵਉ ਮੇਰੀ ਅਬ ਕੀ ਧਰੀ ॥ (ਭਾਵ ਵਿਆਹੀ ਹੋਈ). Raga Aaasaa, Kabir, 32, 1:2 (P: 483).

SGGS Gurmukhi-English Dictionary
[Var.] From Dhari
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਧੜੀ। 2. ਧਾਰਣ ਕੀਤੀ. “ਸੁਰੂਪਿ ਸੁਜਾਨਿ ਸੁਲਖਨੀ ਸਹਜੇ ਉਦਰਿ ਧਰੀ.” (ਆਸਾ ਕਬੀਰ) 3. ਧਰਾ (ਪ੍ਰਿਥਿਵੀ) ਨਾਲ ਹੈ ਜਿਸ ਦਾ ਸੰਬੰਧ। 4. ਨਾਮ/n. ਪਹਾੜ. ਪਰਵਤ. “ਧਰੀ ਨਗਨ ਕੇ ਨਾਮ ਕਹਿ.” (ਸਨਾਮਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits