Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏẖari-o. 1. ਧਰਿਆ, ਰਖਿਆ, ਕਾਇਮ ਕੀਤਾ। 2. ਧਾਰਿਆ, ਧਾਰਨ ਕੀਤਾ। placed, taken; established. 2. assumed.
ਉਦਾਹਰਨਾ:
1. ਜਉ ਸਾਧੂ ਕਰੁ ਮਸਤਕਿ ਧਰਿਓ ਤਬ ਹਮ ਮੁਕਤ ਭਏ ॥ Raga Gaurhee 5, 159, 2:2 (P: 214).
ਲਹੁਰੀ ਸੰਗਿ ਭਈ ਅਬ ਮੇਰੈ ਜੇਠੀ ਅਉਰੁ ਧਰਿਓ ॥ (ਭਾਵ ਕਰ ਲਿਆ ਹੈ). Raga Aaasaa, Kabir, 32, 2:2 (P: 484).
ਧ੍ਰਹ ਪੰਥੁ ਧਰਿਓ ਧਰਨੀਧਰ ਆਪਿ ਰਹੇ ਲਿਵ ਧਾਰਿ ਨ ਧਾਵਤ ਹੈ ॥ (ਭਾਵ ਕਾਇਮ ਕੀਤਾ). Sava-eeay of Guru Ramdas, Mathuraa, 3:2 (P: 1404).
2. ਸੁਥਰ ਚਿਤ ਭਗਤ ਹਿਤ ਭੇਖੁ ਧਰਿਓ ਹਰਨਾਖਸੁ ਹਰਿਓ ਨਖ ਬਿਦਾਰਿ ਜੀਉ ॥ Sava-eeay of Guru Ramdas, Gayand, 7:2 (P: 1402).

.

© SriGranth.org, a Sri Guru Granth Sahib resource, all rights reserved.
See Acknowledgements & Credits