Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏẖarā. 1. ਧਰਤੀ ਉਤੇ। 2. ਰਖਿਆ, ਧਰਿਆ। 3. ਧਾਰਨ ਕੀਤਾ, ਅਪਣਾਇਆ। 4. ਆਸਰਾ, ਟੇਕ। 1. on earth. 2. enshrined. 3. places, owns. 4. support, reliance.
ਉਦਾਹਰਨਾ:
1. ਨ ਸਿਧ ਸਾਧਿਕਾ ਧਰਾ ॥ Raga Maajh 1, Vaar 13, Salok, 1, 2:2 (P: 143).
2. ਮਨ ਮਹਿ ਸਤਿਗੁਰ ਧਿਆਨੁ ਧਰਾ ॥ Raga Jaitsaree 3, 6, 1:1 (P: 701).
3. ਮਾਲ ਮਿਲਖ ਭੰਡਾਰ ਨਾਮੁ ਅਨੰਤ ਧਰਾ ॥ Raga Raamkalee 5, Chhant 2, 2:2 (P: 925).
4. ਸੋ ਮੁਲਾ ਮਲਊਨ ਨਿਵਾਰੈ ਸੋ ਦਰਵੇਸੁ ਜਿਸ ਸਿਫਤਿ ਧਰਾ ॥ Raga Maaroo 5, Solhaa 12, 6:3 (P: 1084).

SGGS Gurmukhi-English Dictionary
[Var.] From Dhara
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਧੜਾ. “ਪੁਨ ਕਹਿ ਬਾਟ ਧਰਾ ਅਨਵਾਯੋ.” (ਗੁਪ੍ਰਸੂ) ਵੱਟਾ ਅਤੇ ਧੜਾ ਮੰਗਵਾਇਆ। 2. ਧਾਰਣ ਕੀਤਾ. ਧਾਰਿਆ। 3. ਆਧਾਰ. ਆਸਰਾ. “ਸੋ ਦਰਵੇਸੁ ਜਿਸੁ ਸਿਫਤਿ ਧਰਾ.” (ਮਾਰੂ ਸੋਲਹੇ ਮਃ ੫) 4. ਸੰ. ਧਰਤੀ. ਜ਼ਮੀਨ. “ਵਡਭਾਗਨ ਜਾਨਹੁ ਇਹ ਧਰਾ। ਜਿਸ ਤੇ ਆਨਿ ਗੁਰੂ ਪਗਧਰਾ.” (ਗੁਪਸੂ) 5. ਮਿੰਜ. ਮੱਜਾ. ਮਿੱਝ। 6. ਨਾੜੀ. ਰਗ। 7. ਦੇਖੋ- ਉਪਲਕ੍ਸ਼੍ਯ 2.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits