Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖarṇā. ਧਰਤੀ। ground; earth, world, universe. ਉਦਾਹਰਨ: ਰਖਿ ਰਖਿ ਪੈਰ ਧਰੇ ਪਉ ਧਰਣਾ ॥ Raga Maaroo 1, Solhaa 5, 15:1 (P: 1023). ਕਲਾ ਉਪਾਇ ਧਰੀ ਜਿਨਿ ਧਰਣਾ ॥ Raga Maaroo 5, Solhaa 1, 1:1 (P: 1071).
|
Mahan Kosh Encyclopedia |
ਕ੍ਰਿ. ਧਾਰਨ ਕਰਨਾ। 2. ਰੱਖਣਾ. ਟਿਕਾਉਣਾ। 3. ਨਾਮ/n. ਅੰਨ ਜਲ ਛੱਡਕੇ ਹਠ ਨਾਲ ਕਿਸੇ ਦੇ ਦਰਵਾਜ਼ੇ ਪੁਰ ਬੈਠਣਾ ਅਤੇ ਆਪਣੀ ਇੱਛਾ ਪੂਰੀ ਹੋਏ ਬਿਨਾ ਥਾਉਂ ਤੋਂ ਨਾ ਉਠਣਾ. ਵਾਲਮੀਕ ਅ੍ਯੋਧਯਾ ਕਾਂਡ ਦੇ ੧੧੧ ਵੇਂ ਅਧ੍ਯਾਯ ਵਿਚ ਲਿਖਿਆ ਹੈ ਕਿ ਧਰਣਾ ਮਾਰਨ ਦਾ ਅਧਿਕਾਰ ਕੇਵਲ ਬ੍ਰਾਹਮਣ ਨੂੰ ਹੈ। 4. ਸੰ. ਧਰਣਿ. ਪ੍ਰਿਥਿਵੀ. “ਕਲਾ ਉਪਾਇ ਧਰੀ ਸਭ ਧਰਣਾ.” (ਮਾਰੂ ਸੋਲਹੇ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|