Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏarirẖ(u). 1. ਪਕਿਆਂ ਕਰ। 2. ਪਕੀ। 1. fix firmly. 2. steady, perfectly. ਉਦਾਹਰਨਾ: 1. ਦ੍ਰਿੜੁ ਭਗਤਿ ਸਚੀ ਜੀਉ ਰਾਮ ਨਾਮੁ ਵਾਪਾਰਾ ॥ Raga Gaurhee 3, Chhant 4, 3:2 (P: 246). 2. ਙਿਆਨੀ ਰਹਤ ਆਗਿਆ ਦ੍ਰਿੜੁ ਜਾਕੈ ॥ Raga Gaurhee 5, Baavan Akhree, 5:5 (P: 251). ਇਹ ਮਨੂਆਂ ਦ੍ਰਿੜੁ ਕਰਿ ਰਖੀਐ ਗੁਰਮੁਖਿ ਲਾਈਐ ਚਿਤੁ ॥ Raga Gaurhee 4, Vaar 25, Salok, 4, 1:1 (P: 314).
|
|