Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏarirẖṯā. 1. ਪਕਿਆਈ, ਅਟਲਤਾ। 2. ਬੰਨ੍ਹ ਕੇ ਰਖਨਾ (ਭਾਵ)। 1. steadfastness, obstinacy. 2. restrains.
ਉਦਾਹਰਨਾ:
1. ਐਸੀ ਦ੍ਰਿੜਤਾ ਤਾ ਕੈ ਹੋਇ ॥ (ਅਨੰਨ ਸ਼ਰਧਾ, ਅਟਲ ਸ਼ਰਧਾ). Raga Gaurhee 5, Asatpadee 3, 1:1 (P: 236).
ਉਦਾਹਰਨ:
ਹੋਇ ਅਨੰਨਿ ਮਨਹਠ ਕੀ ਦ੍ਰਿੜਤਾ ਆਪਸ ਕਉ ਜਾਨਾਤ ॥ Raga Goojree 5, 5, 3:1 (P: 496).
2. ਗੁਰ ਗਿਆਨ ਇੰਦ੍ਰੀ ਦ੍ਰਿੜਤਾ ॥ Raga Gond, Naamdev, 1, 3:2 (P: 873).

Mahan Kosh Encyclopedia

ਸੰ. दृढता. ਨਾਮ/n. ਪਕਿਆਈ. ਮਜਬੂਤੀ। 2. ਕਠੋਰਤਾ। 3. ਸ੍ਥਿਰਤਾ. ਕ਼ਾਇਮੀ। 4. ਅਟਲ ਸ਼੍ਰੱਧਾ. “ਐਸੀ ਦ੍ਰਿੜਤਾ ਤਾਕੈ ਹੋਇ.” (ਗਉ ਅ: ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits