Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏaristāni-o. ਦਿਸਦਾ ਹੈ। looks. ਉਦਾਹਰਨ: ਕਵਨ ਮੂਲੁ ਪ੍ਰਾਨੀ ਕਾ ਕਹੀਐ ਕਵਨ ਰੂਪੁ ਦ੍ਰਿਸਟਾਨਿਓ ॥ Raga Saarang 5, 62, 1:1 (P: 1216).
|
Mahan Kosh Encyclopedia |
(ਦ੍ਰਿਸਟਾਨਾ) ਦ੍ਰਿਸ਼੍ਟਿ ਵਿੱਚ ਆਇਆ. ਨਜ਼ਰ ਆਇਆ. “ਜੈਸਾ ਸਾ, ਤੈਸਾ ਦ੍ਰਿਸਟਾਨਾ.” (ਸੁਖਮਨੀ) “ਕਵਨੁ ਰੂਪ ਦ੍ਰਿਸਟਾਨਿਓ?” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|