Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏaristā-e. 1. ਦਿਸੇ, ਨਜ਼ਰ ਆਵੇ। 2. ਦਿਖਾ ਦਿਓ। 1. see. 2. make me realise. ਉਦਾਹਰਨਾ: 1. ਜਤ ਜਤ ਜਾਈਐ ਤਤ ਦ੍ਰਿਸਟਾਏ ॥ Raga Bilaaval 5, 6, 1:2 (P: 803). 2. ਸਭਹੂ ਤਲੈ ਤਲੈ ਸਭ ਊਪਰਿ ਏਹ ਦ੍ਰਿਸਟਿ ਦ੍ਰਿਸਟਾਏ ॥ Raga Bilaaval 5, 81, 3:1 (P: 820).
|
|