Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏorāhā. ਦੋ ਰਾਹ, ਦੋ ਚਿਤਾਪਣਾ। double mindedness. ਉਦਾਹਰਨ: ਬਿਖਿਆ ਕਾਰਣਿ ਲਬੁ ਲੋਭੁ ਕਮਾਵਹਿ ਦੁਰਮਤਿ ਕਾ ਦੋਰਾਹਾ ਹੇ ॥ Raga Maaroo 3, Solhaa 12, 9:3 (P: 1055).
|
SGGS Gurmukhi-English Dictionary |
[Desi v.] To cause to run
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੁਵਿਧਾ ਦਾ ਰਾਹ. ਦ੍ਵੈਤ ਮਾਰਗ. “ਦੁਰਮਤਿ ਕਾ ਦੋਰਾਹਾ ਹੇ.” (ਮਾਰੂ ਸੋਲਹੇ ਮਃ ੩) 2. ਦੋਰਾਹੀਂ ਚੱਲਣ ਵਾਲਾ. ਦੋਹੀਂ ਪਾਸੀਂ ਪੈਰ ਧਰਨ ਵਾਲਾ। 3. ਲੁਦਿਆਨੇ ਦੇ ਜਿਲੇ ਇੱਕ ਥਾਂ, ਜਿੱਥੇ ਰੇਲ ਅਤੇ ਨਹਿਰ ਦੇ ਰਾਹ ਮਿਲਦੇ ਹਨ. ਦੋਰਾਹਾ ਰੇਲਵੇ ਸਟੇਸ਼ਨ ਹੈ, ਜੋ ਲੁਦਿਆਨੇ ਤੋਂ ੧੪ ਮੀਲ ਦੱਖਣ ਪੂਰਵ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|