Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏūṯā. 1. ਦ੍ਵੈਤ। 2. ਜਮ ਦੂਤ। 1. duality. 2. messengers/couriers of death. ਉਦਾਹਰਨਾ: 1. ਮਨੁ ਵਸਿ ਦੂਤਾ ਦੁਰਮਤਿ ਦੋਇ ॥ (ਕਾਮਾਦਿਕ). Raga Gaurhee 1, Asatpadee 3, 1:2 (P: 222). ਸੰਤਾ ਮਾਨਉ ਦੂਤਾ ਡਾਨਉ ਇਹ ਕੁਟਵਾਰੀ ਮੇਰੀ ॥ Raga Raamkalee, Kabir, 4, 1:1 (P: 969). 2. ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ ॥ Raga Aaasaa 1, Asatpadee 11, 4:2 (P: 417).
|
|