Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏūṇ(i). ਦੋ ਪਹਾੜਾਂ ਦੇ ਵਿਚਕਾਰਲਾ ਮੈਦਾਨ/ਵਾਦੀ, ਭਾਵ ਜਨਮ ਮਰਨ ਦਾ ਗੇੜ। valley i.e. cycle of birth and death.
ਉਦਾਹਰਨ:
ਦੂਣਿ ਨ ਪਰਈ ਫੰਕ ਬਿਚਾਰੈ ॥ Raga Gaurhee, Kabir, Baavan Akhree, 28:3 (P: 341).

Mahan Kosh Encyclopedia

ਸੰ. ਦ੍ਰੁਹੂਨ. ਹਾਨਿ. ਨੁਕ਼ਸਾਨ. “ਦੂਣਿ ਨ ਪਰਈ ਫੰਕ ਵਿਚਾਰੇ.” (ਗਉ ਬਾਵਨ ਕਬੀਰ) ਬ੍ਰਹਮਰੂਪ ਫਲ ਦੀ ਫਾਂਕ (ਜੀਵਾਤਮਾ) ਦਾ ਜੋ ਵਾਸਤਵ ਵਿਚਾਰ ਕਰਦਾ ਹੈ, ਉਹ ਘਾਟੇ ਵਿੱਚ ਨਹੀਂ ਰਹਿਂਦਾ। 2. ਵਿੱਥ. ਭੇਦ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits