Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏūjī. 1. ਕਿਸੇ ਹੋਰ। 2. ਦੂਸਰੀ। 3. ਦ੍ਵੈਤ ਭਾਵ ਵਾਲੀ, ਦੁਜੈਗੀ, ਦ੍ਵੈਤ। 1. any other. 2. second. 3. duality.
ਉਦਾਹਰਨਾ:
1. ਜਿਨੀ ਨਾਮੁ ਵਿਸਾਰਿਆ ਦੂਜੀ ਕਾਰੈ ਲਗਿ ॥ Raga Sireeraag 1, 14, 2:1 (P: 19).
ਜਬ ਲਗੁ ਘਟ ਮਹਿ ਦੂਜੀ ਆਨ ॥ Raga Gaurhee, Kabir, Vaar, 8:1 (P: 345).
ਸਬਦਿ ਮਰੈ ਸੋ ਮਰਿ ਰਹੈ ਫਿਰਿ ਮਰੈ ਨ ਦੂਜੀ ਵਾਰ ॥ Raga Sireeraag 1, Asatpadee 8, 7:1 (P: 58).
2. ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ ॥ Raga Soohee 4, Chhant 2, 2:6 (P: 774).
3. ਤਉ ਦੂਜੀ ਦ੍ਰਿਸਟਿ ਨ ਪੈਸੈ ਕਬੈ ॥ (ਦਵੈਤ ਭਾਵ ਵਾਲੀ). Raga Gaurhee, Kabir, Vaar 6:4 (P: 344).
ਦੁਬਿਧਾ ਵਿਚਿ ਬੈਰਾਗੁ ਨ ਹੋਵੀ ਜਬ ਲਗੁ ਦੂਜੀ ਰਾਈ ॥ (ਦ੍ਵੈਤ ਅਵਿਦਿਆ). Raga Sorath 1, Asatpadee 1, 4:1 (P: 634).
ਅੰਦਰਹੁ ਦੁਰਮਤਿ ਦੂਜੀ ਖੋਈ ਸੋ ਜਨੁ ਹਰਿ ਲਿਵ ਲਾਗਾ ॥ (ਦ੍ਵੈਤ ਭਾਵ ਵਾਲੀ). Raga Soohee 3, Chhant 1, 2:4 (P: 767).

English Translation
adj.f. second; other, next, alternate.

Mahan Kosh Encyclopedia

ਵਿ. ਦੂਸਰੀ. “ਮਨਮੁਖ ਦੂਜੀ ਤਰਫ ਹੈ.” (ਮਃ ੩ ਵਾਰ ਮਲਾ) ਕਰਤਾਰ ਤੋਂ ਵਿਮੁਖ ਮਾਇਆ ਦੀ ਤਰਫ ਹੈ। 2. ਨਾਮ/n. ਅਵਿਦ੍ਯਾ. ਦ੍ਵੈਤ. “ਜਬ ਲਗ ਦੂਜੀ ਰਾਈ.” (ਸੋਰ ਅ: ਮਃ ੧) ਰਾਈਮਾਤ੍ਰ ਦ੍ਵੈਤ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits