Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏuhū. ਦੁਹਾਂ ਤੋਂ। from both, both.
ਉਦਾਹਰਨ:
ਦੁਹੂ ਭਾਤਿ ਤੇ ਆਪਿ ਨਿਰਾਰਾ ॥ Raga Gaurhee 5, Baavan Akhree, 2:7 (P: 250).
ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ ॥ Raga Sorath, Kabir, 1, 1:2 (P: 654).

Mahan Kosh Encyclopedia

(ਦੁਹੁ) ਕ੍ਰਿ. ਵਿ. ਦੋਵੇਂ. ਦੋਨੋਂ. ਦੋਹਾਂ. “ਦੁਹੁ ਮਿਲਿ ਕਾਰਜੁ ਊਪਜੈ.” (ਸੁਖਮਨੀ) 2. ਨਾਮ/n. ਦ੍ਵੰਦ੍ਵ. ਦੁੰਦ. ਪਰਸਪਰ ਵਿਰੋਧੀ ਪਦਾਰਥਾਂ ਦਾ ਜੋੜਾ. “ਦੁਹੁ ਵਿਚ ਹੈ ਸੰਸਾਰ.” (ਮਃ ੩ ਵਾਰ ਰਾਮ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits