Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏustāri-o. ਦੁਸ਼ਟ ਕਹਿ ਕੇ ਕੱਢ ਦਿਤਾ। drivenout being leblled as villian. ਉਦਾਹਰਨ: ਗੁਨ ਗਾਵਤ ਛੀਪਾ ਦੁਸਟਾਰਿਓ ਪ੍ਰਭਿ ਰਾਖੀ ਪੈਜ ਜਨਗੇ ॥ Raga Nat-Naraain 4, 4, 2:2 (P: 976).
|
Mahan Kosh Encyclopedia |
ਦੋਸ਼-ਟਾਰਿਓ. ਦੇਖੋ- ਦੁਸ 2। 2. ਦੁਸ਼੍ਟਤਾ ਅਰਹ (ਯੋਗ੍ਯ) ਕੀਤਾ. ਦੁਰਕਾਰਿਆ. ਦੋਸ਼ੀ ਠਹਿਰਾਯਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|