Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏulbẖā-i-ā. ਦੁਰਲਭ, ਔਖਿਆਂ ਪ੍ਰਾਪਤ ਹੋਣ ਵਾਲਾ। hard to obtain. ਉਦਾਹਰਨ: ਕਰਮ ਭੂਮਿ ਹਰਿ ਨਾਮੁ ਬੋਇ ਅਉਸਰੁ ਦੁਲਭਾਇਆ ॥ Raga Bilaaval 5, 46, 2:2 (P: 812).
|
Mahan Kosh Encyclopedia |
(ਦੁਲਭਾਵਉ, ਦਾਲਭਾਵਹੁ) ਦੁਰਲਭ ਹੈ. ਦੁਰਲਭਤਾ ਵਾਲਾ ਹੈ. “ਤਿਨ ਕਉ ਮਹਿਲ ਦੁਲਭਾਵਉ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|