Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏurā-i. ਲੁਕਾਉ, ਪਰਦਾ। concealing, hide.
ਉਦਾਹਰਨ:
ਅੰਤਰਿ ਬਾਹਰਿ ਸੰਗਿ ਹੈ ਨਾਨਕ ਕਾਇ ਦੁਰਾਇ ॥ Raga Gaurhee 5, Baavan Akhree, 46 Salok:2 (P: 259).
ਨਾਮੁ ਦੁਰਾਇ ਚਲੈ ਸੋ ਚੋਰੁ ॥ (ਲੁਕਾ/ਛੁਪਾਕੇ). Raga Basant 1, Asatpadee 1, 3:4 (P: 1187).

SGGS Gurmukhi-English Dictionary
[Desi v.] Hide, conceal
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕ੍ਰਿ. ਵਿ. ਲੁਕੋਕੇ. ਛਿਪਾਕੇ. “ਲੋਗ ਦੁਰਾਇ ਕਰਤ ਠਗਿਆਈ.” (ਮਲਾ ਮਃ ੫) “ਨਾਮ ਦੁਰਾਇ ਚਲੈ ਸੇ ਚੋਰ.” (ਬਸੰ ਅ: ਮਃ ੧) ਜੋ ਨਾਉਂ ਨੂੰ ਗੁਪਤ ਮੰਤ੍ਰ ਆਖਕੇ ਕੰਨਾਫੂਸੀ ਕਰਦੇ ਹਨ, ਉਹ ਕਰਤਾਰ ਦੇ ਚੋਰ ਹਨ। 2. ਨਾਮ/n. ਲੁਕਾਉ. “ਅੰਤਰਿ ਬਾਹਰਿ ਸੰਗਿ ਹੈ ਨਾਨਕ ਕਾਇ ਦੁਰਾਇ?” (ਬਾਵਨ) 3. ਕ੍ਰਿ. ਵਿ. ਦੌੜਾਕੇ. ਨਠਾਕੇ. “ਮੰਦ ਦੁਰਾਇ ਤੁਰੰਗਨ ਚਲੇ.” (ਗੁਪ੍ਰਸੂ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits