Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏurgaᴺḏẖ. 1. ਭੈੜੀ ਵਾਸ਼ਨਾ। 2. ਬਦਬੂ। 3. ਭੈੜੀ ਬੋ/ਗੰਦਗੀ ਵਾਲਾ। 4. ਨਿੰਦਿਤ ਪਦਾਰਥ। 5. ਵਿਸ਼ੇ ਵਿਕਾਰ। 1. offensive smell, bad odour. 2. foul smell. 3. foul. 4, evil passion; foul smelling odour. 5. foul smelling sins.
ਉਦਾਹਰਨਾ:
1. ਲਾਗਿ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਧ ॥ (ਭਾਵ ਮੰਦ ਭਾਵਨਾ). Raga Gaurhee 5, Baavan Akhree, 11 Salok:2 (P: 252).
2. ਮੁਖਿ ਆਵਤ ਤਾ ਕੈ ਦੁਰਗੰਧ ॥ Raga Gaurhee 5, Sukhmanee 5, 6:4 (P: 269).
3. ਦੁਰਗੰਧ ਅਪਵਿਤ੍ਰ ਅਪਾਵਨ ਭੀਤਰਿ ਜੋ ਦੀਸੈ ਸੋ ਛਾਰਾ ॥ Raga Devgandhaaree 5, 11, 1:2 (P: 530).
4. ਜੋ ਦੂਜੇ ਭਾਇ ਸਾਕਤ ਕਾਮਨਾ ਅਰਥਿ ਦੁਰਗੰਧ ਸਰੇਵਦੇ ਸੋ ਨਿਹਫਲ ਸਭੁ ਅਗਿਆਨੁ ॥ Raga Soohee 4, 11, 2:2 (P: 734).
ਓਇ ਆਵਹਿ ਜਾਹਿ ਭਵਾਈਅਹਿ ਬਹੁ ਜੋਨੀ ਦੁਰਗੰਧ ਭਾਖੁ ॥ (ਨਿੰਦਿਤ ਪਦਾਰਥ). Raga Maaroo 4, 6, 3:3 (P: 997).
5. ਭਰਿ ਜੋਬਨਿ ਲਾਗਾ ਦੁਰਗੰਧ ॥ Raga Raamkalee 5, 23, 2:2 (P: 890).

SGGS Gurmukhi-English Dictionary
[P. n.] Bad smell
SGGS Gurmukhi-English Data provided by Harjinder Singh Gill, Santa Monica, CA, USA.

English Translation
n.f. bad, offensive, nauseating smell; stink, stench, malodour, fetidness.

Mahan Kosh Encyclopedia

(ਦੁਰਗੰਧਿ) ਨਾਮ/n. ਦੁਰਗੰਧ, ਬਦਬੂ. “ਮੁਖਿ ਆਵਤ ਤਾਂਕੇ ਦੁਰਗੰਧਿ.” (ਸੁਖਮਨੀ) ਇੱਥੇ ਦੁਰਗੰਧ ਤੋਂ ਭਾਵ ਕੌੜੀ ਅਤੇ ਕਪਟ ਭਰੀ ਬਾਣੀ ਹੈ। 2. ਭਾਵ- ਅਪਕੀਰਤਿ. ਬਦਨਾਮੀ। 3. ਨਿੰਦਿਤ ਪਦਾਰਥ. “ਜੋ ਦੂਜੈਭਾਇ ਸਾਕਤ ਕਾਮਨਾਅਰਥਿ ਦੁਰਗੰਧ ਸਰੇਵਦੇ.” (ਸੂਹੀ ਮਃ ੪) 4. ਵਿਸ਼ੈ ਵਿਕਾਰ. “ਭਰਿ ਜੋਬਨਿ ਲਾਗਾ ਦੁਰਗੰਧ.” (ਰਾਮ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits