Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏuṯī-ā. 1. ਦ੍ਵੈਤ, ਦੂਜਾ ਭਾਵ। 2. ਦੂਜੀ ਥਿੱਤ ਦੁਆਰਾ। 3. ਦੂਜੀ ਥਾਂ ਤੇ ਫਿਰ। 4. ਦੂਜਾ। 5. ਦੁਆਪਰ, ਇਕ ਯੁੱਗ। 1. duality. 2. second day of lunar month. 3. secondly. 4. second. 5. one of the era.
ਉਦਾਹਰਨਾ:
1. ਦੁਤੀਆ ਭਾਉ ਬਿਪਰੀਤਿ ਅਨੀਤਿ ਦਾਸਾ ਨਹ ਭਾਵਏ ਜੀਉ ॥ Raga Sireeraag 5, Chhant 3, 1:2 (P: 80).
2. ਦੁਤੀਆ ਦੁਰਮਤਿ ਦੂਰਿ ਕਰਿ ਗੁਰ ਸੇਵਾ ਕਰਿ ਨੀਤ ॥ Raga Gaurhee 5, Thitee, 2:1 (P: 296).
ਉਦਾਹਰਨ:
ਦੁਤੀਆ ਦੁਹ ਕਰਿ ਜਾਨੈ ਅੰਗ ॥ (ਦੂਜੀ ਥਿਤ ਦੁਆਰਾ ਉਪਦੇਸ਼ ਹੈ). Raga Gaurhee, Kabir, Thitee, 3:1 (P: 343).
3. ਦੁਤੀਆ ਤਿਆਗੀ ਲੋਗਾ ਰੀਤਿ ॥ Raga Aaasaa 5, 2, 2:2 (P: 370).
ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ ਕੀਆ ॥ Raga Tukhaaree 4, Chhant 4, 4:1 (P: 1116).
ਉਦਾਹਰਨ:
ਦੁਤੀਆ ਮਉਲੇ ਚਾਰਿ ਬੇਦ ॥ (ਦੂਜੀ ਗਲ ਇਹ ਹੈ). Raga Basant, Kabir, 1, 2:1 (P: 1193).
4. ਦੁਤੀਆ ਮਤਾ ਦੁਇ ਮਾਨੁਖ ਪਹੁਚਾਵਉ ॥ Raga Aaasaa 5, 5, 2:2 (P: 371).
5. ਦੁਤੀਆ ਅਰਧੋ ਅਰਧਿ ਸਮਾਇਆ ॥ Raga Raamkalee 5, 12, 2:3 (P: 886).

SGGS Gurmukhi-English Dictionary
[n.] (from Sk. Dvitiyā) 1. second (lunar date). 2. duality
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਦੁਤਿਅ, ਦੁਤਿਯ, ਦੁਤੀਅ) ਵਿ. ਦ੍ਵਿਤੀਯ. ਦੂਸਰਾ. ਦੂਜਾ. “ਜਗਜੀਵਨ ਐਸਾ ਦੁਤੀਅ ਨਾਹੀ ਕੋਇ.” (ਆਸਾ ਕਬੀਰ) 2. ਨਾਮ/n. ਦ੍ਵੈਤਭਾਵ. “ਦੁਤੀਅ ਗਏ ਸੁਖ ਹੋਊ.” (ਦੇਵ ਮਃ ੫) 3. ਦ੍ਵਾਪਰ ਯੁਗ. “ਦੁਤੀਆ ਅਰਧੋਅਰਧਿ ਸਮਾਇਆ.” (ਰਾਮ ਮਃ ੫) ਦ੍ਵਾਪਰ ਵਿਚ ਅੱਧਾ ਧਰਮ ਰਹਿਗਿਆ। 4. ਦ੍ਵਿਤੀਯਾ. ਦੂਜ ਤਿਥਿ. ਚੰਦ੍ਰਮਾ ਦੇ ਪੱਖ ਦੀ ਦੂਜੀ ਤਿਥਿ. “ਦੁਤੀਆ ਦੁਰਮਤਿ ਦੂਰਿ ਕਰਿ.” (ਗਉ ਥਿਤੀ ਮਃ ੫) ਇੱਥੇ ਦੁਤੀਆ ਸ਼ਬਦ ਸ਼ਲੇਸ਼ ਹੈ, ਦੂਜ ਅਤੇ ਦ੍ਵੈਤ। 5. ਕ੍ਰਿ. ਵਿ. ਦੂਸਰੇ. ਦੂਜੇ. “ਦੁਤੀਆ ਜਮੁਨ ਗਏ.” (ਤੁਖਾ ਛੰਤ ਮਃ ੪) 5. ਕੁਰੁਕ੍ਸ਼ੇਤ੍ਰ ਤੋਂ ਦੂਜੇ ਨੰਬਰ, ਸਤਿਗੁਰੂ ਅਮਰਦਾਸ ਜੀ ਜਮੁਨਾ ਪੁਰ ਗਏ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits