Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏugẖat. ਔਖਾ, ਬਿਖਮ। difficult, orduous. ਉਦਾਹਰਨ: ਦੁਘਟ ਘਟ ਭਉ ਭੰਜਨੁ ਪਾਈਐ ਬਾਹੁੜਿ ਜਨਮਿ ਨ ਜਾਇਆ ॥ Raga Maaroo 1, Solhaa 21, 6:2 (P: 1042).
|
SGGS Gurmukhi-English Dictionary |
[Adj.] Du (prefix) + ghata = ghāta = ferry; difficult, arduous
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੋ-ਘਟ. ਦੋ ਘੜੇ. “ਮਿਲੀ ਦੁਘਟਧਰ ਸੁੰਦਰ ਨਾਰੀ.” (ਗੁਪ੍ਰਸੂ) ਪਾਨੀ ਨਾਲ ਭਰੇ ਦੋ ਘੜਿਆਂ ਵਾਲੀ ਇਸਤ੍ਰੀ ਦਾ ਰਾਹ ਵਿੱਚ ਮਿਲਣਾ ਹਿੰਦੂ ਗ੍ਰੰਥਾਂ ਅਨੁਸਾਰ ਸ਼ੁਭ ਸ਼ਕੁਨ ਹੈ. ਦੇਖੋ- ਅਪਸਗਨ. 2. ਸੰ. ਦੁਰਘਟ. ਵਿ. ਜੋ ਮੁਸ਼ਕਲ ਨਾਲ ਬਣ ਸਕੇ. ਦੇਖੋ- ਦੁਘਟਘਟ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|