Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏukẖī. 1. ਦੁਖਾਂ ਨਾਲ/ਵਿਚ। 2. ਦੁਖੀ ਕੀਤੀ ਹੋਈ। 3. ਦੁੱਖ। 4. ਦੁਖ-ਗ੍ਰਸਤ। 1. in agony. 2. annoyed. 3. pain, agony, misery. 4. miserable.
ਉਦਾਹਰਨਾ:
1. ਬਿਨੁ ਗੁਰ ਨੀਦ ਨ ਆਵਈ ਦੁਖੀ ਰੈਣਿ ਵਿਹਾਇ ॥ Raga Sireeraag 3, 47, 2:2 (P: 31).
2. ਸਾਸੁ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮ ਡਰਉਰੀ ॥ Raga Aaasaa, Kabir, 25, 1:1 (P: 482).
3. ਜਾ ਕੈ ਸਿਮਰਣਿ ਹੋਇ ਅਨੰਦਾ ਬਿਨਸੈ ਜਨਮ ਮਰਣ ਭੈ ਦੁਖੀ ॥ Raga Sorath 5, 30, 1:1 (P: 617).
4. ਓਇ ਆਪਿ ਦੁਖੀ ਸੁਖੁ ਕਬਹੂ ਨ ਪਾਵਹਿ ਜਨਮਿ ਮਰਹਿ ਮਰਿ ਜਾਹਿ ॥ Raga Sorath 4, Vaar 26, Salok, 4, 2:4 (P: 652).

English Translation
n.m. adj. suffering, sufferer, afflicted, in pain, agony or distress, sorrowful, grieved, woebegone, grieving, in grief; melancholy.

Mahan Kosh Encyclopedia

(ਦੁਖਿਆਰਾ, ਦੁਖਿਯਾਰਾ, ਦੁਖੀਆ) ਵਿ. ਦੁਖਿਤ. ਦੁਖਾਰਤ. ਦੁੱਖ ਵਾਲਾ “ਦੁਖੀਏ ਕਾ ਮਿਟਾਵਹੁ ਪ੍ਰਭੁ ਸੋਗ.” (ਭੈਰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits