Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏu-ā-i. ਬਦ ਦੁਆਇ। imprecation.
ਉਦਾਹਰਨ:
ਲੈਦਾ ਬਦ ਦੁਆਇ ਤੂੰ ਮਾਇਆ ਕਰਹਿ ਇਕਤ ॥ Raga Sireeraag 5, 71, 3:1 (P: 42).

Mahan Kosh Encyclopedia

(ਦੁਆ, ਦੁਆਉ) ਨਾਮ/n. ਔਸ਼ਧ. ਰੋਗ ਦੂਰ ਕਰਨ ਵਾਲੀ ਵਸਤੁ. ਦੇਖੋ- ਦਵਾ। 2. ਅ਼. [دُعا] ਦੁਆ. ਪ੍ਰਾਰਥਨਾ. ਬੇਨਤੀ। 3. ਅਸੀਸ. ਆਸ਼ੀਰਵਾਦ. “ਅੰਧਾ ਅਖਰੁ ਵਾਉ ਦੁਆਉ.” (ਗਉ ਮਃ ੧) ਦੇਖੋ- ਅੰਧਾ ਅਖਰ ਅਤੇ ਵਾਉ ਦੁਆਉ. “ਲੈਦਾ ਬਦਦੁਆਇ ਤੂੰ.” (ਸ੍ਰੀ ਮਃ ੫) “ਦੇਨਿ ਦੁਆਈ ਸੇ ਮਰਹਿ.” (ਮਃ ੧ ਵਾਰ ਮਲਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits