Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏīpā. 1. ਦੀਵਾ, ਦੀਪਕ। 2. ਪਾਣੀ ਨਾਲ ਘਿਰਿਆ ਭੂਖੰਡ। 1. lamp. 2. island. ਉਦਾਹਰਨਾ: 1. ਸਤਿਗੁਰ ਸਬਦਿ ਉਜਾਰੋ ਦੀਪਾ ॥ Raga Bilaaval 5, 87, 1:1 (P: 821). 2. ਬਿਆਸ ਮਹਿ ਲੇਖੀਐ ਸਨਕ ਮਹਿ ਪੇਖੀਐ ਨਾਮ ਕੀ ਨਾਮਨਾ ਸਪਤ ਦੀਪਾ ॥ (ਦੀਪਾਂ ਵਿਚ). Raga Malaar Ravidas, 2, 1:2 (P: 1293).
|
Mahan Kosh Encyclopedia |
ਦੀਪਕ. ਦੀਵਾ. ਦੀਪ. “ਸਤਿਗੁਰ ਸਬਦਿ ਉਜਾਰੋ ਦੀਪਾ.” (ਬਿਲਾ ਮਃ ੫) 2. ਸ਼੍ਰੀ ਗੁਰੂ ਅੰਗਦ ਸਾਹਿਬ ਦਾ ਇੱਕ ਪ੍ਰੇਮੀ ਸਿੱਖ। 3. ਡੱਲਾ ਨਿਵਾਸੀ ਗੁਰੂ ਅਮਰਦੇਵ ਦਾ ਸਿੱਖ। 4. ਗੁਰੂ ਰਾਮਦਾਸ ਸਾਹਿਬ ਦਾ ਇੱਕ ਗ੍ਯਾਨੀ ਸਿੱਖ। 5. ਕਾਸਰਾ ਗੋਤ੍ਰ ਦਾ ਗੁਰੂ ਅਰਜਨਦੇਵ ਦਾ ਸਿੱਖ, ਜੋ ਲਾਂਗਰੀ ਸੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|